punjabi Quotes , punjabi Status provides the best punjabi romantic quotes in punjabi language to show and express your feelings for any one whom you want to send and your love one. If you want to approach or impress your love ones with romantic punjabi quotes, this is an exciting and cool way to express your love feelings for another person through romantic punjabi quotes. A list of latest and full on punjabi romantic quotes given below , keep visiting again to get updated list of punjabi romantic quotes everyday.
Punjabi Romantic quotes and Status for Whatsapp
Punjabi Romantic quotes
ਪਿਆਰ💞ਵੀ ਬਹੁਤ ਅਜੀਬ ਹੈ😻 ਜਿਸ ਇਨਸਾਨ 👫ਨੂੰ ਪਾਇਆ ਵੀ ਨਾ😏ਹੋਵੇ …..ਉਸ ਨੂੰ ਵੀ ਖੋਣ 😿 ਦਾ ਡਰ ਲੱਗਾ ਰਹਿੰਦਾ ਹੈ
ਅਜੀਬ ਅਦਾ ਹੈ 😍ਤੇਰੇ ਦਿਲ 💛 ਦੀ ਵੀ…ਨਜਰਾਂ ਵੀ ਸਾਡੇ ਤੇ ਹੀ ਨੇ 😊ਤੇ ਨਰਾਜਗੀ ਵੀ ਸਾਡੇ ਨਾਲ ਹੈ😋 ਸ਼ਿਕਾਇਤ ਵੀ ਸਾਡੇ ਨਾਲ ਤੇ😙ਪਿਆਰ ਵੀ ਸਾਡੇ ਹੀ ਨਾਲ ਹੈ।😘😍
ਚੰਨਾ ਮੈਂ ਤੇਰੀ ਚਾਨਣੀ ਤੂੰ ਬਣ ਪ੍ਰਸ਼ਾਵਾਂ … ਵੇ ਤੇਰੇ ਵਿੱਚੋਂ ਰੱਬ ਦਿਸਦਾ ਕਿਵੇਂ ਤੇਰੇ ਵਲੋਂ ਮੁੱਖ ਪਰਤਾਵਾ … ♥♥
ਜਿੰਦ ਮੁੱਕ ਜਾਉ ਮੇਰੀ ਪਰ ਸੋਹਣਿਆ ਤੇਰੇ ਲਈ ਨਈ ਪਿਆਰ ਮੁੱਕਨਾ… ਰੱਬ ਨੇ ਸਾਡਾ ਮੇਲ ਤਾਂ ਕਰਾਇਆ ਕਿਉਕਿ ਸਾਨੂੰ ਇਕ ਦੂਜੇ ਲਈ ਬਣਾਇਆ
ਮੇਰੀਏ ਸਰਦਾਰਨੀਏ, ਨੀ ਤੈਨੂੰ ਉਮਰ ਮੇਰੀ ਲੱਗ ਜਾਵੇ… ♥♥
ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ, ਖਬਰ ਨਾ ਮੈਨੂੰ ਸੰਸਾਰ ਦੀ…ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ, ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ
ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ ,ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ ਮਰ ਕੇ ਬਣ ਜਾਵਾ ਮੈ ਉਹ ਤਾਰਾ ,ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ.
ਇੱਕ ਤੇਰੇ ਨਾਲ ਅੜੈ ਹਾਂ , ਜਣੀ – ਖਣੀ ਤੋਂ ਮੈਂ ਅੜਦਾ ਨੀ , ਮੁੱਖ ਤੇਰਾ ਵੇਖੇ ਬਿਣ , ਸਾਡਾ ਦਿਨ ਚੜਦਾ ਨੀ
ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦਸਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਕੱਖ ਦੇ ਨਹੀਂ, ਤਸਵੀਰ ਤੇਰੀ ਰੱਖ ਲਈ ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀ
ਹੁੰਦਾ ਸੀ ਜੋ ਸਿਰੇ ਦਾ ਨਵਾਬ ਗੱਭਰੂ, ਉਹ ਅੱਜ ਫਿਕਰਾਂ ਚ ਪਾਤਾ ਜੱਟੀ ਨੇ ,ਰੋਹਬ ਨਾਲ ਸੀ ਜੋ ਹਰ ਗੱਲ ਕਰਦਾ, sorry sorry ਕਹਿਣ ਹੁਣ ਲਾ ਤਾਂ ਜੱਟੀ ਨੇ
ਇੱਕ ਵਹਿਮ ਜਿਹਾ ਕਿਉੰ ਲੱਗਦਾ ਏ … ਮੇਰੇ ਬਿਨ ਉਹ ਨੀ ਰਹਿ ਸਕਦੀ , ਉੰਝ ਪਿਆਰ ਬੜਾ ਹੀ ਕਰਦੀ ਆ ….ਪਰ ਸਾਹਮਣੇ ਖੜ ਨੀ ਕਹਿ ਸਕਦੀ
ਲਫਜ ਤਾ ਲੋਕਾ ਲਈ ਲਿਖਦੇ ਆ… ਤੂੰ ਤਾ ਅੱਖਾ ਵਿਚੋ ਪੜਿਆ ਕਰ ਕਮਲਿਏ…
ਅਸੀਂ ਤਾਂ ਪਾਗਲ ਆਂ, ਸ਼ੌਂਕ-ਏ-ਸ਼ਾਇਰੀ ਦੇ ਨਾਮ ਤੇ ਹੀ ਦਿਲ ਦੀ ਗੱਲ ਕਹਿ ਜਾਨੇ ਆਂ, ਕਈ ਲੋਕ ਤਾਂ ਗੀਤਾ ਤੇ ਹੱਥ ਰੱਖ ਕੇ ਵੀ ਸੱਚ ਨਹੀਂ ਬੋਲਦੇ
More top Punjabi Romantic quotes & Status for whatsApp and fb
SO you can check above given romantic quotes New punjabi for whatsapp & fb collection and update it on your whatsapp & facebook .There are million of people who are used whatsapp & Facebook. They are always searching for the whatsapp status and facebook status.So today I will share this big collection of punjabi romantic quotes for whatsapp & fb in Hindi and punjabi with you.I am also Publish a Life Whatsapp status and short Whatsapp status and other big "collection" of Punjabi Whatsapp status.You can copy these download this status and update it on your whatsapp and Facebook.
![]() |
| Punjabi Romantic couple |
ਘੈਂਟ ਸਰਦਾਰ ਮੇਰਾ ਸੋਹਣਾ ਸਭ ਤੋਂ..ਮੈਂ ਪੂਣੀਆਂ ਕਰਾਵਾਂ ਸੁੱਖ ਮੰਗਾਂ ਰੱਬ ਤੋਂ. …….
ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ … ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ 😍
ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ, ਯਾਰ ਤੇਰਾ ਕੱਲਾ ਕੇਸ ਪਿਆਰ❤ਦਾ ਲੜੇ..
ਕਿਉਕਿ ਬਾਪੂ ਕਹਿੰਦਾ ਕੁੜੀ ਪੜੀ ਲਿਖੀ ਲਿਆਉਣੀ ਆ, ਪਰ ਬੇਬੇ ਕਹਿੰਦੀ ਪੜੀਆਂ ਦੇ ਨਖਰੇ ਬੜੇ……
ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ… ਮੇਰੀ ਧੜਕਨ ਤੇਰੀ ਤਸਵੀਰ ਸੱਜਣਾ ਤੂੰ ਮੇਰੀ ਤਕਦੀਰ ਬਣ ਗਿਆ..
ਜਿਸ ਸ਼ਕਸ ਦੀ ” ਗ਼ਲਤੀ ” , ” ਗ਼ਲਤੀ ” ਨਾ ਲੱਗੇ ਉਸਨੂੰ ਹੀ ਪਿਆਰ ਕਹਿੰਦੇ ਨੇ।
ਤੂੰ ਮੇਰੀ ਉਹ smile ਹੈ :) ਜਿਸਦੀ ਵਜਹ ਨਾਲ ਮੇਰੇ ਘਰਦਿਆਂ ਨੂੰ ਕਦੇ ਕਦੇ ਮੇਰੇ ਤੇ ਸ਼ਕ਼ ਹੋ ਜਾਂਦਾ ਹੈ।
ਮੇਰਾ ਦਿਲ ਕਮਜ਼ੋਰ , ਬਹੁਤ ਨਾ ਲਾ ਜ਼ੋਰ ,ਸਾਨੂੰ ਹੱਸ ਕੇ ਬੁਲਾ , ਅਸੀਂ ਨਾ ਚਾਹੀਏ ਕੁਝ ਹੋਰ।
ਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਰੂੰ , ਥੋੜੀ -ਥੋੜੀ ਮੈਂ ਵਿਗੜੀ ਬਹੁਤ ਵਿਗੜਿਆ ਤੂੰ
ਮੇ ਤੇਰੇ ਪਿਆਰ ਦੀ ਹੀਫਾਜੱਤ ਕੁਝ ਏਦਾ ਕੀਤੀ ਏ … ਜਦ ਕੀਸੇ ਨੇ ਤਕਣਾ ਚਾਏਆ ਮੈਂ ਨਜਰਾਂ ਝੁਕਾਲੀਆ
Punjabi romantic Love Shayari and quotes
![]() |
| Punjabi romantic Shayari |
ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ … ਤੈਨੂੰ ਬੇਵਫਾ ਕਹੀਏ ਜਰੂਰੀ ਤਾਂ ਨਹੀਂ,ਤੈਨੂੰ ਵੀ ਪਿਆਰ ਕਿਸੇ ਹੋਰ ਨਾਲ ਹੋ ਸਕਦਾ, ਸਿਰਫ ਸਾਡੇ ਨਾਲ ਹੋਵੇ ਜਰੂਰੀ ਤਾਂ ਨਹੀਂ…ਹੁਣ ਰਾਤਾ ਨੂੰ ਜਾਗ ਜਾਗ ੲਿਹ ਸਟੇਟਸ ਜਿਹੇ ਲਿਖੀ ਜਾਣੇ ਅਾ…ਤੇਰਾ ਪਿਅਾਰ ਅਵੱਲਾ ਅੱਤ ਜਿਹੀ ਕਰੀ ਜਾਦਾ ਅਾ …ਹਰ ਵੇਲੇ ਰਹਿ.ਨੀ ਸਕਦਾ ਨਾਲ ਕੋੲੀ ਦੁੱਖ ਸੁੱਖ.ਫੋਲਣ ਨੂੰ …ੲਿਸੇ ਲੲੀ.ਅਾਪਣੇ ਦਰਦਾ ਨੂੰ.ਪੰਨਿਅਾ ਤੇ ਧਰੀ ਜਾਦਾ ਅਾ…ਤੇਰੇ ਪਿਆਰ ਦੇ ਸਹਾਰੇ ਦਿਨ ਕਟੀ ਜਾਂਦੇ ਆਂ,ਜੇ ਤੂਂ ਭੁਲ ਗਿਆ ਸਾਨੂੰ, ਅਸੀੰ ਵੀ ਪਿੱਛੇ ਹੱਟੀ ਜਾਂਦੇ ਆਂ,ਦੱਸ ਹੋਇਆ ਕੀ ਕਸੂਰ, ਜੋ ਤੂੰ ਹੋ ਗਿਆ ਦੂਰ,ਸਾਡੇ ਜਿੰਦਗੀ ਦੇ ਸੂਪਨਿਆਂ ਨੂੰ, ਤੂਂ ਕੀਤਾ ਚੂਰ-ਚੂਰ,ਤੇਰੇ ਜਿਹਰ ਜਿਹੇ ਲਾਰੀਆਂ ਦੀ ਤਾਬ ਵਿੱਚ ਆ ਕੇ,ਅਸੀਂ ਰੂਹ ਨੂੰ ਜਿਸਮ ਊਤੋਂ ਪੱਟੀ ਜਾਂਦੇ ਆਂ.ਸਾਨੂੰ ਅੱਜ ਪਤਾ ਲੱਗਾ ਨਸੀਬ ਹੁੰਦੇ ਕੀ,ਪੈਸੇ ਵਾਲਿਆ ਦੇ ਸਾਹਮਣੇ ਗਰੀਬ ਹੁੰਦੇ ਕੀ,ਕਿਉਂ ਕੀਤਾ ਸੀ ਪਿਆਰ ਜੇ ਨਿਭਾਉਣਾ ਨਹੀ ਸੀ ਆਉਂਦਾ,ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਂਦਾ.ਟੁੱਟਿਆ ਹਾਂ, ਮੁੱਕਿਆ ਨਹੀਂਜਾਨ ਹਾਲੇ ਬਾਕੀ ਹੈ…ਜਿੰਦਗੀ ਜਿਉਣ ਦਾਅਰਮਾਣ ਹਾਲੇ ਬਾਕੀ ਹੈਉਸ ਤੱਕ ਹੈ ਜੋ ਪਹੁੰਚਾਉਣਾਂਪੈਗਾਮ ਹਾਲੇ ਬਾਕੀ ਹੈਜੁੜ ਚੁੱਕਿਆ ਹੈ ਜੋ ਉਸਦੇ ਨਾਂ ਨਾਲਉਹ ਨਾਮ ਹਾਲੇ ਬਾਕੀ ਹੈਕੀ ਕਰ ਲੈਣਾਂ ਦੁਨੀਆ ਦੇ ਸ਼ੈਤਾਨ ਨੇਮੇਰਾ ਭਗਵਾਨ ਹਾਲੇ ਬਾਕੀ ਹੈ..ਗੁਜ਼ਰ ਜਾਣੀ ਏ ਲਗਦੀ ਏ, ਤੂੰ ਗੁਜ਼ਰੇ ਕਲ ਜਿਹੀਸੀਨੇ ਦੇ ਵਿੱਚ ਸਦਾ ਰੜਕਣੇ ਵਾਲੀ ਗੱਲ ਜਿਹੀ….ਗੱਪ ਜਿਹੀ ਲੱਗਦੀ ਏ, ਜੇ ਕਰ ਮੈਨੂੰ ਕੋਈ ਕਹੇਨੀਲੀਆਂ ਅੱਖਾਂ ਵਾਲੀ ਤੈਨੂੰ ਅਜੇ ਵੀ ਚਾਹੁੰਦੀ ਏ….
More top Punjabi romantic Love Shayari and qoutse for whatsApp and fb
ਤੇਰੀ ਦੀਦ ਦਾ ਰੋਗੀ ਦੇ ਦਵਾ ਮੈਨੂ,ਜਾਂ ਮਿਲਿਆ ਕਰ ਜਾਂ ਯਾਦ ਨਾ ਆ ਮੈਨੂ..ਖ਼ਤ ਜਲਾ ਕੇ ਖੁਦ ਵੀ ਜਲਦੀ ਹੋਵੇਂਗੀ,ਵਾਦੇ ਭੁਲ ਗਈ ਭੁਲ ਕੇ ਤਾਂ ਦਿਖਾ ਮੈਨੂ…ਨੀ ਲੋਕਾਂ ਕੋਲੇ ਕਾਹਤੋਂ ਦਿਆ ਸਫਾਈਆਂ ਮੈਂ,ਲਾਉਣੇ ਜੇ ਇਲ੍ਜ਼ਾਮ ਤਾਂ ਕੋਲ ਬਿਠਾ ਮੈਨੂ.
ੳੁਹਦੇ ਬਿਨਾ ਹਰ ਪਾਸੇ ਜਾਪੇ ਮੈਨੂੰ ਹਨੇਰਾਜਿਥੇ ਜਾਵਾਂ ਹਰ ਪਾਸੇ ਦਿਸਦਾ ੳੁਹਦਾ ਚਿਹਰਾਹਰ ਪਲ ਹਰ ਲਮਹਾ ਹੋ ਗਿਆ ੳੁਹਦੇ ਨਾਂੳੁਹਦਾ ਦਿਲ ਹੋੲਿਅਾ ਜਦੋਂ ਮੇਰਾ ਦਿਲੲਿੱਕ ਪਲ ਵੀ ਨਾ ਚੈਨ ਅਾੲਿਅਾਜਦੋਂ ੳੁਹਦੇ ਤੋਂ ਹੋੲਿਅਾ ਦੂਰ ਦਿਲ ਮੇਰਾਚਾਹੁੰਦਾ ਹਾਂ ਕੲੀ ਸਾਲਾਂ ਤੋਂ ੳੁਹਨੂੰ ਹੀਪਰ ਕਿਸਮਤ ਦੀ ਮਾਰ ਨਾਲ ਦਿਲ ਖੋ ਗਿਆ ਮੇਰਾਹੁਣ ਹਰ ਰਾਹ ਤੇ ਹਰ ਸੁਪਨੇ ਵਿੱਚ ਅਾਵੇ ਮੇਰੇਕਦੇ ਰਹਿੰਦੀ ਸੀ ਪਰਛਾਵਾਂ ਬਣ ਕੇ ਮੇਰਾਹਰ ਕੋੲੀ ਸੱਚਾ ਪਿਆਰ ਕਰਨ ਵਾਲਾ ਨੲੀ ਹੁੰਦਾਹਰ ਕੋੲੀ ਦਿਲ ਵਟਾੳੁਣ ਵਾਲਾ ਨੲੀ ਹੁੰਦਾੲਿੱਥੇ ਹੁੰਦਾ ਗੁਮਾਨ ਰੂਪ ਰੰਗ ਦਾਕੋੲੀ ਸੱਚੇ ਦਿਲ ਵੱਲ ਨੲੀ ਹੁੰਦਾਇਥੇ ਹਰ ਕੋੲੀ ਪਿਆਰ ਪਾਉਣ ਨੂੰ ਕਾਹਲਾਹਰ ਵਾਰ ਸੱਚਾ ਪ੍ਰੇਮ ਨਹੀਂ ਹੁੰਦਾਸੱਚਾ ਪ੍ਰੇਮ ਹੁੰਦਾ ਜ਼ਿੰਦਗੀ ਚ ਇੱਕ ਵਾਰੳੁਹੀ ਦਿਲੋਂ ਸਾਨੂੰ ਨਫਰਤ ਕਰਨ ਵਾਲਾ ਹੁੰਦਾਹਰ ਵਾਰ ਇਕਰਾਰ ਹੋਵੇਗਾਦਿਲੋਂ ਤੇਰੇ ਨਾਲ ਪਿਆਰ ਹੋਵੇਗਾਅੱਖੀਅਾਂ ਚ ਤੇਰਾ ਦੀਦਾਰ ਹੋਵੇਗਾਰੂਹ ਨੂੰ ਤੇਰੇ ਨਾਲ ਪਿਆਰ ਹੋਵੇਗਾਜਿਥੇ ਮਰਜੀ ਅਾ ਕੇ ਦੇਖ ਲਵੀਂਹਰ ਜੰਨਮ ਤੇਰਾ ਹੀ ਇੰਤੇਜ਼ਾਰ ਹੋਵੇਗਾੲਿਸ਼ਕ ੲਿਸ਼ਕ ਕਰਦਾ ਹਰ ਕੋੲੀ,ੲਿਸ਼ਕੇ ਦੇ ਰਾਹ ਬੜੇ ਅੌਖੇ,ਹੋ ਜਾਂਦੀ ਜਿੰਦਗੀ ਨਾਲ ਨਫਰਤ,ਜਦ ਕਰਕੇ ਕੋੲੀ ਸੱਚਾ ਪ੍ਰੇਮ… ਮੁੱਖ ਮੋੜ ਲਵੇ,ਹੋ ਜਾਂਦੀ ਸਾਰੀ ਕਾੲਿਨਾਤ ਸੁੰਨੀ – ਸੁੰਨੀ ,ਜਦ ਦੂਰ ਹੋ ਜਾਂਦਾ ਅਾਪਣਾ ਸੱਚਾ ਪਿਅਾਰ….ਸਾਹਾਂ ਵਰਗਿਆ ਸੱਜਣਾ ਵੇ….ਕਦੇ ਅੱਖੀਆ ਤੋ ਨਾ ਦੂਰ ਹੋਵੀ…..ਜਿੰਨਾ ਮਰਜੀ ਹੋਵੇ ਦੁੱਖ ਭਾਵੇਂ……ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ….ਨਬ੍ਜ਼ ਮੇਰੀ ਦੇਖੀ ਤੇ ਬੀਮਾਰ ਲਿਖ ਦਿਤਾਰੋਗ ਮੇਰਾ ਉਸ ਕੁੜੀ ਦਾ ਪਿਆਰ ਲਿਖ ਦਿਤਾਕਰਜਦਾਰ ਰਹਿ ਗਿਆ ਮੈਂ ਉਸ ਹਕੀਮ ਦਾ ਯਾਰੋਜਿਨ੍ਹੇ ਦਵਾ ਦਾ ਨਾਮ ਉਸ ਕੁੜੀ ਦਾ ਦੀਦਾਰ ਲਿਖ ਦਿਤਾਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ…ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ…ਮੈਂ ਵੀ ਘੈਟ ਜਿਹੀ ਸਵੇਗੀ ਮੁਟਿਆਰ ਐ…ਉਹ ਵੀ ਸਿਰੇ ਦਾ ਸਵੇਗੀ ਜਿਹਾ ਜੱਟ ਐ…ਮੇਰੇ ਟੁੱਟੇ ਹੋਏ ਦਿਲ ਦਾ ਇਲਾਜ਼ ਤੂੰ ਆਮੇਰੇ ਬੁੱਲਾਂ ਤੇ ਏਕੋ ਹੀ ਅਲਫਾਜ਼ ਤੂੰ ਆਮੈਂ ਜੇ ਸੰਗੀਤ ਤੇ ਮੇਰਾ ਰਿਆਜ਼ ਤੂੰ ਆਮੇਰੇ ਦਿਲ ਨਾਲ ਜੁੜੀ ਹੋਯੀ ਇੱਕ ਇੱਕ ਤਾਰ ਦਾ ਸਾਜ ਤੂੰ ਆਮੈਂ ਜੇ ਸਿਮਰਨ ਤੇ ਮੇਰਾ ਰਾਜ਼ ਤੂੰ ਆਤੇਰੇ ਬਿਨਾ ਜੀਨਾ ਬੜਾ ਔਖਾ ਸਜਣਾ ਕਿਊਂਕਿਮੇਰੇ ਚਲਦੇ ਨੇ ਜੋ ਸਾਹ ਉਸ ਦਾ ਰਾਜ਼ ਤੂੰ ਆਹੱਕ ਅਤੇ ਸੱਚ ਕੋਈ ਦਬਾ ਨਹੀ ਸਕਦਾ,ਮੇਰੇ ਨਾਲੋ ਵਧ ਕੌਈ ਤੇਨੂੰ ਚਾਹ ਨਹੀ ਸਕਦਾ,ਜੇ ਤੂੰ ਜੱਸੀ ਦੀ ਨਹੀ ਹੋਈ ਤਾ,ਕੋਈ ਹੋਰ ਵੀ ਤੇਨੂੰ ਪਾਹ ਨਹੀ ਸਕਦਾ !
punjabi romantic quotes New punjabi romantic quotes 2017, Best punjabi romantic quotes for Girl friend and Boy Friend, Short punjabi romantic quotes Lover, True punjabi romantic quotes for Husband Wife, Status for Love, Romantic Status Messages, Latest Love Status, New punjabi romantic quotes 2017, Latest punjabi romantic quotes Messages, Best punjabi romantic quotes for WhatsApp and fb.


